ਜਵਾਬ

ਪਰਮੇਸ਼ਰ ਤੁਹਾਨੂੰ ਇਸ ਕਹਾਣੀ ਦਾ ਹਿੱਸਾ ਬਣਨ ਦਾ ਸੱਦਾ ਦੇ ਰਿਹਾ ਹੈ, ਉਹ ਕਹਾਣੀ ਜਿਸਨੂੰ ਉਹ ਆਉਣ ਵਾਲੇ ਸਮੇਂ ਲਈ ਲਿਖ ਰਿਹਾ ਹੈ। ਅੱਜ ਉਹ ਤੁਹਾਨੂੰ ਮੁਕਤੀ ਦੇਣਾ ਚਾਹੁੰਦਾ ਹੈ, ਇਹ ਤੁਹਾਨੂੰ ਪਰਮੇਸ਼ਰ ਦੀਆਂ ਮੁਕਤੀ ਦੀਆਂ ਪੇਸ਼ਕਸ਼ਾਂ ਲਈ ਸੱਦਾ ਹੈ। ਤੁਸੀਂ ਬੱਸ ਇਹਨਾਂ ਦੁਆਰਾ ਪਰਮੇਸ਼ਰ ਦੀ ਮੁਕਤੀ ਪ੍ਰਾਪਤ ਕਰ ਸਕਦੇ ਹੋ:

  • ਪਰਮੇਸ਼ਰ ਅੱਗੇ ਆਪਣੀਆਂ ਲੋੜਾਂ ਨੂੰ ਸਵੀਕਾਰ ਕਰਨਾ
  • ਤੁਹਾਨੂੰ ਮਾਫ਼ ਕਰਨ ਲਈ ਉਸ ਤੋਂ ਬੇਨਤੀ ਕਰਨਾ
  • ਸਿਰਫ਼ ਈਸਾ ਵਿੱਚ ਭਰੋਸਾ ਰੱਖਣ ਨਾਲ ਹੀ ਤੁਹਾਨੂੰ ਮੁਕਤੀ ਮਿਲ ਸਕਦੀ ਹੈ
  • ਇਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਰਾਜੇ, ਈਸਾ ਮਸੀਹ ਦੇ ਦੱਸੇ ਰਾਹ \'ਤੇ ਚੱਲੋ
ਹਾਂ, ਮੈਨੂੰ ਮੁਕਤੀ ਚਾਹੀਦੀ ਹੈ! ਸਵਾਲ ਪੁੱਛੋ

ਜਿਸ ਵੇਲੇ ਤੁਸੀਂ ਯਿਸੂ ਮਸੀਹ ਉਤੇ ਵਿਸ਼ਵਾਸ ਕਰਦੇ ਹੋ, ਤੁਸੀਂ ਵੀ ਪਰਮੇਸ਼ਰ ਦੀ ਸਂਤਾਨ ਬਣ ਜਾਂਦੇ ਹੋ ਅਤੇ ਉਸ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਨ ਲੱਗ ਪੈਂਦਾ ਹੈ l ਤੁਸੀਂ ਉਸ ਦੀ ਕਹਾਣੀ ਦਾ ਹਿੱਸਾ ਬਣ ਗਏ ਹੋ| ਜਿਨ੍ਹਾਂ ਜਿਆਦਾ ਸਬੰਦ ਤੁਸੀਂ ਆਪਣੇ ਪਰਮੇਸ਼ਰ ਨਾਲ ਬਣਾਉਗੇ, ਤੁਸੀਂ ਆਪਣੇ ਜੀਵਨ ਵਿੱਚ ਬਹੁਤ ਕੁਝ ਸਮਝ ਜਾਉਗੇ| ਤੁਹਾਡੇ ਸਾਰੇ ਪਾਪ ਜੋ ਪਿੱਛੇਲੇ ਹਨ ਜਾਂ ਜੋ ਅੱਗੇ ਹੋਣਗੇ ਮਾਫ਼ ਕਰ ਦਿੱਤੇ ਹਨ lਪਰਮੇਸ਼ਰ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ lਜਦ ਤੁਹਾਡਾ ਉਸ ਦੇ ਨਾਲ ਸਬੰਦ ਬਣ ਗਿਆ ਹੈ ਤਾਂ ਯਿਸੂ ਵਾਇਦਾ ਕਰਦਾ ਹੈ ਕੀ ਉਹ ਤੁਹਾਡੇ ਹਰੇਕ ਦੁੱਖ ਸੁੱਖ ਵਿੱਚ ਉਤਾਰ ਚੜਾਉ ਵਿੱਚ ਤੁਹਾਡੇ ਨਾਲ ਰਹਾਗੇ|ਉਹ ਤੁਹਾਨੂੰ ਅੰਤ ਤੱਕ ਪਿਆਰ ਕਰਦੇ ਹੈ ਉਸ ਦਾ ਪਿਆਰ ਕਦੇ ਨਹੀ ਬਦਲਦਾ l ਉਸ ਨੇ ਨਾ ਤੁਹਾਨੂੰ ਸਿਰਫ ਆਤਮਿਕ ਜੀਵਨ ਦਿੱਤਾ ਹੈ ਪਰ ਉਹ ਚਾਹੁੰਦਾ ਹੈ ਕੀ ਤੁਸੀਂ ਆਪਣੇ ਜੀਵਨ ਵਿੱਚ ਅਨੰਦ ਦਾ ਅਹਿਸਾਸ ਕਰੋ l


Now that you've trusted Jesus alone for rescue, we want to pray for you and give you some resources to take the next steps in your faith:

Request Received!

ਸਵਾਲ ਪੁੱਛੋ

ਸਵਾਲ ਭੇਜਿਆ ਗਿਆ